67ਵੇਂ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲੇ ਸੰਪੰਨ ਲੜਕੀਆਂ ਦੇ ਰਾਈਫ਼ਲ ਮੁਕਾਬਲੇ ਵਿੱਚ ਸੰਗਰੂਰ ਦੀ ਮਹਿਕਪ੍ਰੀਤ ਤੇ ਲੜਕਿਆਂ ਵਿੱਚ ਜਲੰਧਰ ਦਾ ਮਿਅੰਕ ਕੇਸ਼ਵ ਅੱਵਲ

ਐਸ.ਏ.ਐਸ.ਨਗਰ,10 ਨਵੰਬਰ – ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ 67ਵੇਂ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲੇ ਇੱਥੋਂ ਦੀ ਸਰਕਾਰੀ ਸ਼ੂਟਿੰਗ ਰੇਂਜ ਵਿੱਚ ਸੰਪੰਨ ਹੋਏ। ਅੰਤਿਮ ਦਿਨ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਰਾਜ ਪੱਧਰੀ ਸ਼ੂਟਿੰਗ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਅਧਿਆਤਮ ਪ੍ਰਕਾਸ਼ ਤਿਊੜ ਅਤੇ ਕਨਵੀਨਰ ਸੁਪਰੀਤ ਸਿੰਘ ਨੇ ਦੱਸਿਆ ਕਿ 17 ਸਾਲ ਵਰਗ ਦੇ ਲੜਕੀਆਂ … Continue reading 67ਵੇਂ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲੇ ਸੰਪੰਨ ਲੜਕੀਆਂ ਦੇ ਰਾਈਫ਼ਲ ਮੁਕਾਬਲੇ ਵਿੱਚ ਸੰਗਰੂਰ ਦੀ ਮਹਿਕਪ੍ਰੀਤ ਤੇ ਲੜਕਿਆਂ ਵਿੱਚ ਜਲੰਧਰ ਦਾ ਮਿਅੰਕ ਕੇਸ਼ਵ ਅੱਵਲ